ਸਿੱਧਰਮਈਆ ਸਰਕਾਰ ਦੇ 28 ਮੰਤਰੀਆਂ ਦਾ ਸਹੁੰ ਚੁੱਕ ਸਮਾਰੋਹ ਸ਼ੁਰੂ
ਬੰਗਲੌਰ- May 18,2013
ਕਰਨਾਟਕ ਮੰਤਰੀ ਮੰਡਲ ਦਾ ਸ਼ਨੀਵਾਰ ਨੂੰ ਵਿਸਥਾਰ ਹੋ ਰਿਹਾ ਹੈ ਸਿੱਧਰਮਈਆ ਸਰਕਾਰ \'ਚ ਦਾਗੀਆਂ ਨੂੰ ਬਾਹਰ ਰੱਖਣ ਦੇ ਮੱਦੇਨਜ਼ਰ 28 ਨਵੇਂ ਮੰਤਰੀ ਸ਼ਾਮਲ ਕੀਤੇ ਜਾ ਰਹੇ ਹਨ ਹਾਲਾਂਕਿ ਇਸ ਸਰਕਾਰ ਨੂੰ ਬਣੇ ਅਜੇ ਚਾਰ ਦਿਨ ਹੀ ਹੋਏ ... Read Full Story
|
ਓਬਾਮਾ ਦੇ ਸੱਦੇ \'ਤੇ ਮਨਮੋਹਨ ਜਾਣਗੇ ਅਮਰੀਕਾ
ਨਵੀਂ ਦਿੱਲੀ-May 18,2013
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸੱਦੇ \'ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਆਉਣ ਵਾਲੇ ਕੁਝ ਮਹੀਨਿਆਂ \'ਚ ਅਮਰੀਕਾ ਜਾਣ ਦੀ ਆਸ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅਮਰੀਕੀ ਉਪ ਵਿਦੇਸ਼ ਮੰਤਰੀ ਵਿਲੀਅਮ ... Read Full Story
|
ਫਿਕਸਿੰਗ ਮਾਮਲਾ: ਦਾਗੀ ਖਿਡਾਰੀਆਂ \'ਤੇ ਲੱਗ ਸਕਦੀ ਹੈ ਪੂਰੀ ਉਮਰ ਲਈ ਪਾਬੰਦੀ
ਮਥੁਰਾ—May 18,2013
ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੁਖੀ ਰਾਜੀਵ ਸ਼ੁਕਲਾ ਨੇ ਕਿਹਾ ਹੈ ਕਿ ਸਪਾਟ ਫਿਕਸਿੰਗ ਦੇ ਮਾਮਲੇ \'ਚ ਦੋਸ਼ੀ ਖਿਡਾਰੀਆਂ \'ਤੇ ਪੂਰੀ ਉਮਰ ਰੋਕ ਲਗਾਈ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਫਿਕਸਿੰਗ \'ਚ ਫੜੇ ਗਏ ... Read Full Story
|
ਘੱਟੋ-ਘੱਟ ਪੈਨਸ਼ਨ ਹੋਵੇਗੀ 1000 ਰੁਪਏ : ਮਨਮੋਹਨ
ਨਵੀਂ ਦਿੱਲੀ:--May 18,2013
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਰਮਚਾਰੀ ਪੈਨਸ਼ਨ ਸਕੀਮ ਤਹਿਤ ਘੱਟੋ-ਘੱਟ ਪੈਨਸ਼ਨ ਰਾਸ਼ੀ ਵਧਾ ਕੇ 1 ਹਜ਼ਾਰ ਰੁਪਏ ਕਰਨ ਦਾ ਫੈਸਲਾ ਛੇਤੀ ਲਏ ਜਾਣ ਦਾ ਅੱਜ ਸੰਕੇਤ ਦਿੱਤਾ। ਡਾਕਟਰ ਸਿੰਘ ਨੇ 45ਵੇਂ ਭਾਰਤੀ ਕਿਰਤ ... Read Full Story
|
6 ਸਾਲ \'ਚ 74 ਤੋਂ 82 ਸਾਲ ਹੋ ਗਈ ਪ੍ਰਧਾਨ ਮੰਤਰੀ ਦੀ ਉਮਰ
ਨਵੀਂ ਦਿੱਲੀ: May 18,2013
ਰਾਜ ਸਭਾ ਲਈ ਦਾਖਲ ਕੀਤੇ ਨਾਮਜ਼ਦਗੀ ਪੱਤਰ \'ਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜੋ ਵੇਰਵਾ ਦਿੱਤਾ ਹੈ, ਉਸ ਦੇ ਅਨੁਸਾਰ 6 ਸਾਲ \'ਚ ਉਨ੍ਹਾਂ ਦੀ ਉਮਰ 74 ਤੋਂ ਵੱਧ ਕੇ 82 ਸਾਲ ਹੋ ਗਈ ਹੈ। ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ... Read Full Story
|
ਗੀਤਾ ਵਰਗੀਆਂ ਅਧਿਆਤਮਕ ਕਿਤਾਬਾਂ ਪੜ੍ਹ ਕੇ ਸੰਜੇ ਨੇ ਜੇਲ ਵਿਚ ਬਿਤਾਈ ਪਹਿਲੀ ਰਾਤ
ਮੁੰਬਈ:-May 18,2013
—ਸੰਜੇ ਦੱਤ ਨੇ ਇਥੇ ਜੇਲ ਵਿਚ ਆਪਣੀ ਪਹਿਲੀ ਰਾਤ ਗੀਤਾ ਤੇ ਰਾਮਾਇਣ ਵਰਗੀਆਂ ਅਧਿਆਤਮਕ ਕਿਤਾਬਾਂ ਪੜ੍ਹ ਕੇ ਬਿਤਾਈ। ਜੇਲ ਦੇ ਸੂਤਰਾਂ ਅਨੁਸਾਰ ਸੰਜੇ ਸਾਰੀ ਰਾਤ ਸੌਂ ਨਹੀਂ ਸਕੇ। 53 ਸਾਲਾ ਦੱਤ ਨੇ ਕੱਲ ਟਾਡਾ ਅਦਾਲਤ ਵਿਚ ... Read Full Story
|
ਆਈ. ਐੱਸ. ਸੀ. ਦੀ ਪ੍ਰੀਖਿਆ ਵਿਚ ਛਾਏ ਪਟਿਆਲਾ ਦੇ ਵਿਦਿਆਰਥੀ
ਪਟਿਆਲਾ-May 18,2013
ਅੱਜ ਐਲਾਨੀ ਗਈ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨ (ਆਈ.ਐੈੱਸ.ਸੀ.) 2013 ਦੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿਚ ਪਟਿਆਲਾ ਦੇ ਵਿਦਿਆਰਥੀਆਂ ਵੱਡੀਆਂ ਮੱਲਾਂ ਮਾਰੀਆਂ। 12ਵੀਂ ਦੇ ਕਾਮਰਸ ਗਰੁੱਪ ਵਿਚ ... Read Full Story
|
ਸੜ ਗਏ ਸੁਪਨੇ ਪਰ ਸਰਕਾਰ ਤੇ ਪ੍ਰਸ਼ਾਸਨ ਨੂੰ ਦਰਦ ਨਾ ਆਇਆ
ਪਟਿਆਲਾ-May 18,2013
ਵੀਰਵਾਰ ਦੀ ਰਾਤ ਨੂੰ ਪਟਿਆਲਾ-ਚੌਰਾ ਰੋਡ \'ਤੇ ਨਗਰ ਨਿਗਮ ਦੀ ਗਊਸ਼ਾਲਾ ਦੇ ਸਾਹਮਣੇ ਅਚਾਨਕ ਲੱਗੀ ਅੱਗ ਕਾਰਨ 100 ਦੇ ਲਗਭਗ ਝੁੱਗੀ-ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ। ਝੁੱਗੀਆਂ ਸੜਨ ਨਾਲ ਗਰੀਬਾਂ ਦੇ ਸਪਨੇ ਸੜ ਗਏ ਪਰ ਸਰਕਾਰ ... Read Full Story
|
ਸਰਕਾਰੀ ਆਯੁਰਵੈਦਿਕ ਫਾਰਮੇਸੀ \'ਚ ਉਤਪਾਦਨ ਠੱਪ
ਪਟਿਆਲਾ-May 18,2013
ਪੰਜਾਬ ਦੀ ਇਕਲੋਤੀ ਸਰਕਾਰੀ ਆਯੁਰਵੈਦਿਕ ਫਾਰਮੇਸੀ ਪਟਿਆਲਾ ਵਿਖੇ ਪਿਛਲੇ ਦੋ ਵਰ੍ਹਿਆਂ ਤੋਂ ਦਵਾਈਆਂ ਦਾ ਉਤਪਾਦਨ ਪੂਰੀ ਤਰ੍ਹਾਂ ਠੱਪ ਪਿਆ ਹੈ, ਜਦਕਿ ਇਸਦੇ ਸਟੋਰ ਵਿਚ 2 ਕਰੋੜ ਰੁਪਏ ਤੋਂ ਵੱਧ ਦੀਆਂ ਆਯੁਰਵੈਦਿਕ ... Read Full Story
|
ਨਾਬਾਲਗਾ ਨਾਲ ਕਾਂਗੜਾ \'ਚ ਵੀ ਜਬਰ-ਜ਼ਨਾਹ ਦੀ ਕੋਸ਼ਿਸ਼
ਚੰਡੀਗੜ੍ਹ-May 18,2013
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿਖੇ ਵਿਆਹ ਵਿਚ ਗਈ ਬੁਟਰੇਲਾ ਦੀ ਰਹਿਣ ਵਾਲੀ ਇਕ 16 ਸਾਲਾ ਨਾਬਾਲਗਾ ਨਾਲ ਇਕ ਲੜਕੇ ਨੇ ਜਬਰ-ਜ਼ਨਾਹ ਕਰਨ ਦਾ ਯਤਨ ਕੀਤਾ ਅਤੇ ਕਿਸੇ ਨੂੰ ਦੱਸਣ ਦੀ ਸਥਿਤੀ ਵਿਚ ਜਾਨੋਂ ਮਾਰਨ ਦੀ ਧਮਕੀ ... Read Full Story
|
ਮਾੜੀਆਂ ਆਦਤਾਂ ਵਲ ਮਨ ਜਲਦੀ ਦੌੜਦਾ ਹੈ : ਯੋਗੀ
ਲੁਧਿਆਣਾ- May 18,32013
ਜਗ ਬਾਣੀ ਅਤੇ ਪੰਜਾਬ ਕੇਸਰੀ ਦੇ ਸਹਿਯੋਗ ਨਾਲ ਗ੍ਰੇਟ ਮਦਰ ਸਕੂਲ ਨਿਊ ਵਸੰਤ ਵਿਹਾਰ (ਕਾਕੋਵਾਲ ਰੋਡ) \'ਚ ਚੱਲ ਰਹੀ ਵਰਕਸ਼ਾਪ ਪਰਲਜ਼ ਆਫ ਲਾਈਫ ਦੇ ਤੀਸਰੇ ਦਿਨ ਦੇ ਸੈਸ਼ਨ ਦਾ ਸ਼ੁਭ ਆਰੰਭ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ... Read Full Story
|
ਵਿਦਿਆਰਥਣ ਨਾਲ ਜਬਰ ਜਨਾਹ ਦੇ ਵਿਰੋਧ \'ਚ ਪ੍ਰਦਰਸ਼ਨ, ਪ੍ਰਿੰਸੀਪਲ ਨੇ ਦਿੱਤਾ ਅਸਤੀਫਾ
ਲੁਧਿਆਣਾ-May 18,2013
ਥਾਣਾ ਸਲੇਮ ਟਾਬਰੀ ਇਲਾਕੇ \'ਚ ਸਥਿਤ ਇਕ ਸਕੂਲ ਦੀ 8ਵੀਂ ਕਲਾਸ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਬੈਂਡ ਮਾਸਟਰ ਵਲੋਂ ਉਸ ਨਾਲ ਜਬਰ-ਜ਼ਨਾਹ ਦੇ ਮਾਮਲੇ \'ਚ ਅੱਜ ਲੋਕ ਭੜਕ ਉੱਠੇ। ਇਕ ਤਾਂ ਲੋਕਾਂ ਦਾ ਦੋਸ਼ ਸੀ ਕਿ ਇਸ ਵਾਰਦਾਤ ਨੂੰ 15 ... Read Full Story
|
ਪ੍ਰਨੀਤ ਕੌਰ ਦੀ ਅਗੁਵਾਈ ਹੇਠ ਐਸ.ਐਸ.ਪੀ ਨੂੰ ਮਿਲੇ ਕਾਂਗਰਸੀ ਵਿਧਾਇਕ
May 18,2013
ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ਸੱਤਾਧਾਰੀ ਅਕਾਲੀ ਭਾਜਪਾ ਵਿਚਾਲੇ ਚੱਲ ਰਹੀ ਖੂਨੀ ਜੰਗ ਨੂੰ ਰੋਕਣ ਅਤੇ ਚੋਣਾਂ \'ਚ ਘਪਲੇਬਾਜ਼ੀ ਖਿਲਾਫ ਸ਼ੁੱਕਰਵਾਰ ਨੂੰ ਪਟਿਆਲਾ ਜ਼ਿਲਾ ਵਿਧਾਇਕ ਅਤੇ ਲੋਕ ਸਭਾ ਸਾਂਸਦ ... Read Full Story
|
ਲੁਧਿਆਣਵੀ ਲੈਣਗੇ ਹੁਣ ਉੱਡਣ ਖਟੋਲੇ ਦਾ ਮਜ਼ਾ
ਲੁਧਿਆਣਾ-May 18,2013
ਲੁਧਿਆਣਾ ਤੋਂ ਲੋਕਾਂ ਦੇ ਲਈ ਇਕ ਚੰਗੀ ਖਬਰ ਹੈ ਕਿ ਹੁਣ ਉਨ੍ਹਾਂ ਨੂੰ ਹੈਲੀਕਾਪਟਰ ਦੀ ਰਾਈਡ ਲੈਣ ਲਈ ਕਿਸੇ ਦੂਸਰੇ ਸ਼ਹਿਰ ਚੰਡੀਗੜ੍ਹ ਜਾਂ ਅੰਮ੍ਰਿਤਸਰ ਨਹੀਂ ਜਾਣਾ ਪਵੇਗਾ। ਬਲਕਿ ਲੁਧਿਆਣਵੀਆਂ ਨੂੰ ਉੱਡਣ ਖਟੋਲੇ ਦਾ ... Read Full Story
|
ਉਦਯੋਗਿਕ ਇਕਾਈ \'ਚ ਅੱਗ ਲੱਗੀ
ਲੁਧਿਆਣਾ-May 18,2013
ਫੋਕਲ ਪੁਆਇੰਟ ਫੇਸ-6 \'ਚ ਦੇਰ ਰਾਤ ਸਾਈਕਲ ਆਯਾਤ-ਨਿਰਯਾਤ ਕਰਨ ਵਾਲੀ ਇਕ ਉਦਯੋਗਿਕ ਇਕਾਈ \'ਚ ਸ਼ੱਕੀ ਹਾਲਾਤਾਂ \'ਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਵਿਭਾਗ ਦੀਆਂ 20 ਤੋਂ ਜ਼ਿਆਦਾ ਗੱਡੀਆਂ ਨੇ ਘੰਟਿਆਂਬੱਧੀ ਮੁਸ਼ੱਕਤ ਦੇ ਬਾਅਦ ... Read Full Story
|
ਡੇਰਾ ਮੁਖੀ ਦੀਆਂ ਇਤਰਾਜ਼ਯੋਗ ਤਸਵੀਰਾਂ ਫੇਸਬੁੱਕ \'ਤੇ ਪਾਈਆਂ
ਬਠਿੰਡਾ- May 18, 2013
ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਫੇਸਬੁੱਕ \'ਤੇ ਪਾਏ ਜਾਣ \'ਤੇ ਪੁਲਸ ਨੇ ਸ਼ਿਕਾਇਤ ਦੇ ਆਧਾਰ \'ਤੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਥਾਣਾ ... Read Full Story
|
ਸਰਕਾਰੀ ਸਕੂਲ \'ਚ ਬੱਚਿਆਂ ਦਾ ਖਾਣਾ ਬਣਾਉਂਦੇ ਸਮੇਂ ਕੁਕਰ ਫਟਿਆ
ਲਾਡੋਵਾਲ-May 18,2013
ਸਥਾਨਕ ਕਸਬਾ ਲਾਡੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅੱਜ ਸਵੇਰੇ 9 ਵਜੇ ਦੇ ਕਰੀਬ ਸਕੂਲੀ ਬੱਚਿਆਂ ਦਾ ਖਾਣਾ ਬਣਾਉਂਦੇ ਸਮੇਂ ਕੂਕਰ ਫਟਣ ਨਾਲ ਇਕ ਮਹਿਲਾ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ... Read Full Story
|
ਰੈੱਡ ਲਾਈਟ ਜੰਪ ਕਰਨ \'ਤੇ ਡਿਪਟੀ ਮੇਅਰ ਦੇ ਪੁੱਤਰ ਦਾ ਚਾਲਾਨ
ਲੁਧਿਆਣਾ-May 18,2013
ਰੈੱਡ ਲਾਈਟ ਸਿਗਨਲ ਜੰਪ ਕਰਨ \'ਤੇ ਅੱਜ ਨਗਰ ਦੇ ਡਿਪਟੀ ਮੇਅਰ ਆਰ. ਡੀ. ਸ਼ਰਮਾ ਦੇ ਪੁੱਤਰ ਦਾ ਚਾਲਾਨ ਕਰ ਦਿਤਾ ਗਿਆ। ਡਿਪਟੀ ਮੇਅਰ ਦੇ ਪੁੱਤਰ ਨੇ ਏ. ਸੀ.² ਪੀ. ਟਰੈਫਿਕ ਧੂਮਣ ਨਿੰਬਲੇ ਦੇ ਸਾਹਮਣੇ ਹੀ ਰੈੱਡ ਲਾਈਟ ਜੰਪ ਕਰ ਦਿਤੀ। ... Read Full Story
|
ਬਾਦਲ ਦੀ ਸ਼ਹਿ ਤੇ ਪੰਜਾਬ ਵਿੱਚ ਸਿਆਸੀ ਅੱਤਵਾਦ : ਬਾਜਵਾ
May 18,2013
ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਦੌਰਾਨ ਹੋ ਰਹੀਆਂ ਹੱਤਿਆਵਾਂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਸਾਰਾ ਰਾਨੀਤਿਕ ਆਤੰਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ... Read Full Story
|
ਯੂਨੀਅਨ ਨੇ ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ-May 18,2013
ਨਗਰ ਨਿਗਮ ਅੰਮ੍ਰਿਤਸਰ ਦੀ ਲਾਪ੍ਰਵਾਹੀ ਦਾ ਪਰਦਾਫਾਸ਼ ਕਰਦੇ ਹੋਏ ਸਫਾਈ ਮਜ਼ਦੂਰ ਯੂਨੀਅਨ ਨਾਲ ਸੰਬੰਧਤ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਸੰਜੇ ਖੋਸਲਾ, ਜਨਰਲ ਸਕੱਤਰ ਰਵਿੰਦਰ ਕੁਮਾਰ ਤੇ ਭਾਰਤੀ ਮਜ਼ਦੂਰ ਸੰਘ ਦੇ ... Read Full Story
|