Content on this page requires a newer version of Adobe Flash Player.

Get Adobe Flash player

E-Mail: tehelka.tehelka@gmail.com, Phone: 073075 26000, Fax: 0161-5045375   
 ¤ Govt lowers GDP estimate to 6.9 per cent  ¤ ਵਿਵਾਦਪੂਰਨ ਮਾਮਲਿਆਂ \'ਤੇ ਮੰਤਰਾਲੇ ਜਾਣਕਾਰੀ ਦੇਣ-ਪ੍ਰਧਾਨ ਮੰਤਰੀ  ¤ ਸੀਰੀਆ ਦੀ ਤਾਜ਼ਾ ਹਿੰਸਾ \'ਚ 48 ਹੋਰ ਮਰੇ  ¤ ਕੁਵੈਤ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ  ¤ Imran Khan`s fun visit to New York University  ¤ Syrian troops fight rebels near Lebanese border  ¤  Putin ready for run-off  ¤  NATO report on Taliban links old wine: Pakistan  ¤ 73 dead in riot after football match in Egypt  ¤  Chidambaram should quit: BJP  ¤ Sensex gains 172 points in early trade  ¤ A collective failure of Govt, says Swamy  ¤  Supreme Court cancels 122 2G licences  ¤ Jayalalithaa, Vijayakant clash in Assembly  ¤ Filmfare’s top 10 ‘priceless’ moments  ¤ Dad's passion inspires Ranbir to do better work  ¤ Shah Rukh Khan’s wife Gauri is most beautiful, feels Hrithik Roshan  ¤ Shirish Kunder 'slap jokes' go viral  ¤ Ileana and I are friends: Priyanka Chopra  ¤  Economic growth revised down to 8.4 p.c.  ¤ . 
 
News Category

ਜੋਕੋਵਿਕ ਦੀ ਨਿਗ੍ਹਾ ਲਗਾਤਾਰ ਚੌਥੇ ਗ੍ਰੈਂਡ ਸਲੈਮ \'ਤੇ


Date: May 28, 2012

Date: May 28,2012

ਪੈਰਿਸ- ਵਿਸ਼ਵ ਰੈਂਕਿੰਗ ਵਿਚ ਚੋਟੀ \'ਤੇ ਕਾਬਿਜ਼ ਨੋਵਾਕ ਜੋਕੋਵਿਕ 2012 ਫਰੈਂਚ ਓਪਨ ਟੈਨਿਸ ਟੂਰਨਾਮੈਂਟ ਵਿਚ ਲਗਾਤਾਰ ਚੌਥਾ ਗਰੈਂਡ ਸਲੈਮ ਖਿਤਾਬ ਆਪਣੀ ਝੋਲੀ ਵਿਚ ਪਾਉਣ ਦੀ ਕੋਸ਼ਿਸ਼ ਕਰਨਗੇ, ਪਰ ਇਸ ਦੇ ਲਈ ਉਹ ਆਪਣੇ ਉੱਪਰ ਦਬਾਅਦ ਨਹੀਂ ਬਣਾਉਣਾ ਚਾਹੁੰਦੇ।

ਪਿਛਲੇ 2011 ਫਰੈਂਚ ਓਪਨ ਦੇ ਸੈਮੀ ਫਾਈਨਲ ਵਿਚ ਰੋਜ਼ਰ ਫੈਡਰਰ ਤੋਂ ਹਾਰ ਗਏ ਸਨ, ਇਸ ਤੋਂ ਬਾਅਦ ਉਨ੍ਹਾਂ ਨੇ ਕੋਈ ਵੀ ਗਰੈਂਡ ਸਲੈਮ ਮੈਚ ਨਹੀਂ ਗਵਾਇਆ।

ਜੋਕੋਵਿਕ ਨੇ ਕਿਹਾ, \'\'ਇਹ ਯਕੀਨੀ ਤੌਰ \'ਤੇ ਮੇਰੇ ਲਈ ਅਦਭੁਤ ਹੋਵੇਗਾ, ਪਰ ਮੈਂ ਇਸ ਬਾਰੇ ਜ਼ਿਆਦਾ ਸੋਚ-ਵਿਚਾਰ ਨਹੀਂ ਕੀਤਾ ਹੈ, ਕਿਉਂ ਕਿ ਮੈਂ ਖੁਦ \'ਤੇ ਦਬਾਅ ਨਹੀਂ ਬਣਾਉਣਾ ਚਾਹੁੰਦਾ।\'\'



© 2013 TehelkaNews.com
eXTReMe Tracker