Content on this page requires a newer version of Adobe Flash Player.

Get Adobe Flash player

E-Mail: tehelka.tehelka@gmail.com, Phone: 073075 26000, Fax: 0161-5045375   
 ¤ Govt lowers GDP estimate to 6.9 per cent  ¤ ਵਿਵਾਦਪੂਰਨ ਮਾਮਲਿਆਂ \'ਤੇ ਮੰਤਰਾਲੇ ਜਾਣਕਾਰੀ ਦੇਣ-ਪ੍ਰਧਾਨ ਮੰਤਰੀ  ¤ ਸੀਰੀਆ ਦੀ ਤਾਜ਼ਾ ਹਿੰਸਾ \'ਚ 48 ਹੋਰ ਮਰੇ  ¤ ਕੁਵੈਤ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ  ¤ Imran Khan`s fun visit to New York University  ¤ Syrian troops fight rebels near Lebanese border  ¤  Putin ready for run-off  ¤  NATO report on Taliban links old wine: Pakistan  ¤ 73 dead in riot after football match in Egypt  ¤  Chidambaram should quit: BJP  ¤ Sensex gains 172 points in early trade  ¤ A collective failure of Govt, says Swamy  ¤  Supreme Court cancels 122 2G licences  ¤ Jayalalithaa, Vijayakant clash in Assembly  ¤ Filmfare’s top 10 ‘priceless’ moments  ¤ Dad's passion inspires Ranbir to do better work  ¤ Shah Rukh Khan’s wife Gauri is most beautiful, feels Hrithik Roshan  ¤ Shirish Kunder 'slap jokes' go viral  ¤ Ileana and I are friends: Priyanka Chopra  ¤  Economic growth revised down to 8.4 p.c.  ¤ . 
 
News Category

ਕੁਵੈਤ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ


Date: Feb 06, 2012

ਕੁਵੈਤ ਸਿਟੀ, ਕੁਵੈਤ ਕੇ ਕਾਰਜਵਾਹਕ ਪ੍ਰਧਾਨ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਜੋ ਦੇਸ਼ ਦੀਆਂ ਸੰਸਦੀ ਚੋਣਾਂ ਪਿੱਛੋਂ ਇਕ ਨਵੀਂ ਸਰਕਾਰ ਦਾ ਗਠਨ ਕੀਤਾ ਜਾ ਸਕੇ। ਇਨ੍ਹਾਂ ਚੋਣਾਂ ਵਿਚ ਕੱਟੜਪੰਥੀ ਇਸਲਾਮੀ ਸਿਆਸਤਦਾਨ ਅਤੇ ਹੋਰ ਵਿਰੋਧੀ ਗਰੁੱਪ ਪ੍ਰਮੁਖਤਾ ਨਾਲ ਉਭਰ ਕੇ ਸਾਹਮਣੇ ਆਏ ਹਨ।

ਕੁਵੈਤ ਦੀ ਸਰਕਾਰੀ ਖਬਰ ਏਜੰਸੀ ਨੇ ਐਤਵਾਰ ਦੱਸਿਆ ਕਿ ਇਸ ਖਾੜੀ ਦੇਸ਼ ਦੇ ਅਮੀਰ ਨੇ ਐਤਵਾਰ ਸ਼ੇਖ ਜਬੇਰ ਅਲ ਹਮਦ ਅਲ ਸਬਹਾ ਦੇ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਹੈ। ਉਹ ਇਕ ਸਾਬਕਾ ਰੱਖਿਆ ਮੁਖੀ ਹਨ ਜਿਨ੍ਹਾਂ ਨੂੰ ਪਿਛਲੇ ਸਾਲ ਨਵੰਬਰ ਵਿਚ ਦੇਸ਼ ਦਾ ਕਾਰਜਵਾਹਕ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ।



© 2013 TehelkaNews.com
eXTReMe Tracker