ਮਾੜੀਆਂ ਆਦਤਾਂ ਵਲ ਮਨ ਜਲਦੀ ਦੌੜਦਾ ਹੈ : ਯੋਗੀ
ਲੁਧਿਆਣਾ- May 18,32013
ਜਗ ਬਾਣੀ ਅਤੇ ਪੰਜਾਬ ਕੇਸਰੀ ਦੇ ਸਹਿਯੋਗ ਨਾਲ ਗ੍ਰੇਟ ਮਦਰ ਸਕੂਲ ਨਿਊ ਵਸੰਤ ਵਿਹਾਰ (ਕਾਕੋਵਾਲ ਰੋਡ) \'ਚ ਚੱਲ ਰਹੀ ਵਰਕਸ਼ਾਪ ਪਰਲਜ਼ ਆਫ ਲਾਈਫ ਦੇ ਤੀਸਰੇ ਦਿਨ ਦੇ ਸੈਸ਼ਨ ਦਾ ਸ਼ੁਭ ਆਰੰਭ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ... Read Full Story
|
ਵਿਦਿਆਰਥਣ ਨਾਲ ਜਬਰ ਜਨਾਹ ਦੇ ਵਿਰੋਧ \'ਚ ਪ੍ਰਦਰਸ਼ਨ, ਪ੍ਰਿੰਸੀਪਲ ਨੇ ਦਿੱਤਾ ਅਸਤੀਫਾ
ਲੁਧਿਆਣਾ-May 18,2013
ਥਾਣਾ ਸਲੇਮ ਟਾਬਰੀ ਇਲਾਕੇ \'ਚ ਸਥਿਤ ਇਕ ਸਕੂਲ ਦੀ 8ਵੀਂ ਕਲਾਸ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਬੈਂਡ ਮਾਸਟਰ ਵਲੋਂ ਉਸ ਨਾਲ ਜਬਰ-ਜ਼ਨਾਹ ਦੇ ਮਾਮਲੇ \'ਚ ਅੱਜ ਲੋਕ ਭੜਕ ਉੱਠੇ। ਇਕ ਤਾਂ ਲੋਕਾਂ ਦਾ ਦੋਸ਼ ਸੀ ਕਿ ਇਸ ਵਾਰਦਾਤ ਨੂੰ 15 ... Read Full Story
|
ਪ੍ਰਨੀਤ ਕੌਰ ਦੀ ਅਗੁਵਾਈ ਹੇਠ ਐਸ.ਐਸ.ਪੀ ਨੂੰ ਮਿਲੇ ਕਾਂਗਰਸੀ ਵਿਧਾਇਕ
May 18,2013
ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਅਤੇ ਸੱਤਾਧਾਰੀ ਅਕਾਲੀ ਭਾਜਪਾ ਵਿਚਾਲੇ ਚੱਲ ਰਹੀ ਖੂਨੀ ਜੰਗ ਨੂੰ ਰੋਕਣ ਅਤੇ ਚੋਣਾਂ \'ਚ ਘਪਲੇਬਾਜ਼ੀ ਖਿਲਾਫ ਸ਼ੁੱਕਰਵਾਰ ਨੂੰ ਪਟਿਆਲਾ ਜ਼ਿਲਾ ਵਿਧਾਇਕ ਅਤੇ ਲੋਕ ਸਭਾ ਸਾਂਸਦ ... Read Full Story
|
ਲੁਧਿਆਣਵੀ ਲੈਣਗੇ ਹੁਣ ਉੱਡਣ ਖਟੋਲੇ ਦਾ ਮਜ਼ਾ
ਲੁਧਿਆਣਾ-May 18,2013
ਲੁਧਿਆਣਾ ਤੋਂ ਲੋਕਾਂ ਦੇ ਲਈ ਇਕ ਚੰਗੀ ਖਬਰ ਹੈ ਕਿ ਹੁਣ ਉਨ੍ਹਾਂ ਨੂੰ ਹੈਲੀਕਾਪਟਰ ਦੀ ਰਾਈਡ ਲੈਣ ਲਈ ਕਿਸੇ ਦੂਸਰੇ ਸ਼ਹਿਰ ਚੰਡੀਗੜ੍ਹ ਜਾਂ ਅੰਮ੍ਰਿਤਸਰ ਨਹੀਂ ਜਾਣਾ ਪਵੇਗਾ। ਬਲਕਿ ਲੁਧਿਆਣਵੀਆਂ ਨੂੰ ਉੱਡਣ ਖਟੋਲੇ ਦਾ ... Read Full Story
|
ਉਦਯੋਗਿਕ ਇਕਾਈ \'ਚ ਅੱਗ ਲੱਗੀ
ਲੁਧਿਆਣਾ-May 18,2013
ਫੋਕਲ ਪੁਆਇੰਟ ਫੇਸ-6 \'ਚ ਦੇਰ ਰਾਤ ਸਾਈਕਲ ਆਯਾਤ-ਨਿਰਯਾਤ ਕਰਨ ਵਾਲੀ ਇਕ ਉਦਯੋਗਿਕ ਇਕਾਈ \'ਚ ਸ਼ੱਕੀ ਹਾਲਾਤਾਂ \'ਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਵਿਭਾਗ ਦੀਆਂ 20 ਤੋਂ ਜ਼ਿਆਦਾ ਗੱਡੀਆਂ ਨੇ ਘੰਟਿਆਂਬੱਧੀ ਮੁਸ਼ੱਕਤ ਦੇ ਬਾਅਦ ... Read Full Story
|
ਡੇਰਾ ਮੁਖੀ ਦੀਆਂ ਇਤਰਾਜ਼ਯੋਗ ਤਸਵੀਰਾਂ ਫੇਸਬੁੱਕ \'ਤੇ ਪਾਈਆਂ
ਬਠਿੰਡਾ- May 18, 2013
ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਫੇਸਬੁੱਕ \'ਤੇ ਪਾਏ ਜਾਣ \'ਤੇ ਪੁਲਸ ਨੇ ਸ਼ਿਕਾਇਤ ਦੇ ਆਧਾਰ \'ਤੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਥਾਣਾ ... Read Full Story
|
ਸਰਕਾਰੀ ਸਕੂਲ \'ਚ ਬੱਚਿਆਂ ਦਾ ਖਾਣਾ ਬਣਾਉਂਦੇ ਸਮੇਂ ਕੁਕਰ ਫਟਿਆ
ਲਾਡੋਵਾਲ-May 18,2013
ਸਥਾਨਕ ਕਸਬਾ ਲਾਡੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅੱਜ ਸਵੇਰੇ 9 ਵਜੇ ਦੇ ਕਰੀਬ ਸਕੂਲੀ ਬੱਚਿਆਂ ਦਾ ਖਾਣਾ ਬਣਾਉਂਦੇ ਸਮੇਂ ਕੂਕਰ ਫਟਣ ਨਾਲ ਇਕ ਮਹਿਲਾ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ... Read Full Story
|
ਰੈੱਡ ਲਾਈਟ ਜੰਪ ਕਰਨ \'ਤੇ ਡਿਪਟੀ ਮੇਅਰ ਦੇ ਪੁੱਤਰ ਦਾ ਚਾਲਾਨ
ਲੁਧਿਆਣਾ-May 18,2013
ਰੈੱਡ ਲਾਈਟ ਸਿਗਨਲ ਜੰਪ ਕਰਨ \'ਤੇ ਅੱਜ ਨਗਰ ਦੇ ਡਿਪਟੀ ਮੇਅਰ ਆਰ. ਡੀ. ਸ਼ਰਮਾ ਦੇ ਪੁੱਤਰ ਦਾ ਚਾਲਾਨ ਕਰ ਦਿਤਾ ਗਿਆ। ਡਿਪਟੀ ਮੇਅਰ ਦੇ ਪੁੱਤਰ ਨੇ ਏ. ਸੀ.² ਪੀ. ਟਰੈਫਿਕ ਧੂਮਣ ਨਿੰਬਲੇ ਦੇ ਸਾਹਮਣੇ ਹੀ ਰੈੱਡ ਲਾਈਟ ਜੰਪ ਕਰ ਦਿਤੀ। ... Read Full Story
|
ਬਾਦਲ ਦੀ ਸ਼ਹਿ ਤੇ ਪੰਜਾਬ ਵਿੱਚ ਸਿਆਸੀ ਅੱਤਵਾਦ : ਬਾਜਵਾ
May 18,2013
ਪੰਜਾਬ ਵਿੱਚ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੇ ਦੌਰਾਨ ਹੋ ਰਹੀਆਂ ਹੱਤਿਆਵਾਂ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਸਾਰਾ ਰਾਨੀਤਿਕ ਆਤੰਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ... Read Full Story
|
ਯੂਨੀਅਨ ਨੇ ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਦਾ ਕੀਤਾ ਪਰਦਾਫਾਸ਼
ਅੰਮ੍ਰਿਤਸਰ-May 18,2013
ਨਗਰ ਨਿਗਮ ਅੰਮ੍ਰਿਤਸਰ ਦੀ ਲਾਪ੍ਰਵਾਹੀ ਦਾ ਪਰਦਾਫਾਸ਼ ਕਰਦੇ ਹੋਏ ਸਫਾਈ ਮਜ਼ਦੂਰ ਯੂਨੀਅਨ ਨਾਲ ਸੰਬੰਧਤ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਸੰਜੇ ਖੋਸਲਾ, ਜਨਰਲ ਸਕੱਤਰ ਰਵਿੰਦਰ ਕੁਮਾਰ ਤੇ ਭਾਰਤੀ ਮਜ਼ਦੂਰ ਸੰਘ ਦੇ ... Read Full Story
|
ਸਰਬਜੀਤ ਦੀ ਡਾਇਰੀ ਲਈ ਪਾਕਿ ਨਾਲ ਗੱਲ ਕਰੇਗਾ ਭਾਰਤ : ਰਾਹੁਲ
ਅੰਮ੍ਰਿਤਸਰ-May 18,2013
ਭਾਰਤ ਸਰਕਾਰ ਦਲਬੀਰ ਕੌਰ ਦੀ ਮੰਗ \'ਤੇ ਜਿਥੇ ਸਰਬਜੀਤ ਦੀ ਪਾਕਿਸਤਾਨ ਕੋਲੋਂ ਡਾਇਰੀ ਤੇ ਹੋਰ ਸਾਮਾਨ ਵਾਪਸ ਦਿਵਾਏਗੀ, ਉਥੇ ਹੀ ਭਾਰਤੀ ਜੇਲਾਂ ਵਿਚ ਕੈਦ ਪਾਕਿਸਤਾਨੀ ਕੈਦੀਆਂ ਨੂੰ ਉਸਨੂੰ ਮਿਲਣ ਦਾ ਸਮਾਂ ਮਿਲੇਗਾ। ਆਲ ... Read Full Story
|
ਨਿਰਵੈਲ ਸਿੰਘ ਆੜ੍ਹਤੀਆ ਦੀ ਜਿੱਤ ਸੁਨਹਿਰੀ ਅੱਖਰਾਂ \'ਚ ਲਿਖੀ ਜਾਵੇਗੀ
ਅੰਮ੍ਰਿਤਸਰ-May 18,2013
ਬਲਾਕ ਸੰਮਤੀ ਚੋਣਾਂ \'ਚ ਜ਼ੋਨ ਨੰ. 18 ਵਰਪਾਲ ਤੋਂ ਆਜ਼ਾਦ ਉਮੀਦਵਾਰ ਨਿਰਵੈਲ ਸਿੰਘ ਆੜ੍ਹਤੀਆ, ਜਿਨ੍ਹਾਂ ਦਾ ਚੋਣ ਨਿਸ਼ਾਨ ਪੱਖਾ ਹੈ, ਦੀ ਚੋਣ ਮੁਹਿੰਮ ਨੂੰ ਇਲਾਕੇ ਦੇ ਲੋਕਾਂ ਵਲੋਂ ਜ਼ੋਰਦਾਰ ਸਮਰਥਨ ਮਿਲਣ ਨਾਲ ਸ. ... Read Full Story
|
ਮਨਪ੍ਰੀਤ ਵਲੋਂ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਨੂੰ 23 ਦੇ ਧਰਨੇ \'ਚ ਸ਼ਾਮਲ ਹੋਣ ਦਾ ਸੱਦਾ
ਜਲੰਧਰ-May 18,2013
ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਆਦਮਪੁਰਾ ਵਿਚ ਪੀਪਲਜ਼ ਪਾਰਟੀ ਦੇ ਵਰਕਰ ਦੀ ਅਕਾਲੀਆਂ ਵਲੋਂ ਕੀਤੀ ਗਈ ਹੱਤਿਆ ਨੂੰ ਦੇਖਦੇ ਹੋਏ 23 ਮਈ ਨੂੰ ਬਠਿੰਡਾ ਵਿਚ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ... Read Full Story
|
ਹਦੀਆਬਾਦ \'ਚ ਧੱਕੇਸ਼ਾਹੀ ਦਾ ਦੌਰ
ਫਗਵਾੜਾ-May 18,2013
ਫਗਵਾੜਾ ਵਿਚ ਅੱਜ ਬਾਅਦ ਸ਼ਾਮ ਸਥਾਨਕ ਹਦੀਆਬਾਦ ਇਲਾਕੇ ਵਿਚ ਹੋਏ ਗੁੰਡਾਗਰਦੀ ਦੇ ਨੰਗੇ ਨਾਚ ਵਿਚ ਆਪਸੀ ਕਿਸੇ ਗੱਲ ਦੇ ਚਲਦਿਆਂ ਇਕ ਨੌਜਵਾਨ ਦੀ ਕਰੀਬ ਅੱਧੀ ਦਰਜਨ ਨੌਜਵਾਨਾਂ ਦੀ ਟੋਲੀ ਵਲੋਂ ਤੇਜ਼ਧਾਰ ਹਥਿਆਰਾਂ ਦਾ ... Read Full Story
|
ਐੱਲ.ਪੀ.ਯੂ. ਦੇ ਕਨਵੋਕੇਸ਼ਨ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਰਾਸ਼ਟਰਪਤੀ
ਜਲੰਧਰ-May 18,2013
ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦੇ ਐੱਲ.ਪੀ.ਯੂ. ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਨੇ ਦੱਸਿਆ ਕਿ ਐੱਲ.ਪੀ.ਯੂ. 20 ਮਈ ਨੂੰ ਆਪਣੇ ਤੀਸਰੇ ਸਾਲਾਨਾ ਕਨਵੋਕੇਸ਼ਨ ਸਮਾਗਮ ਦਾ ਪ੍ਰਬੰਧ ਐੱਲ.ਪੀ.ਯੂ. ਕੰਪਲੈਕਸ ਵਿਚ ਕਰੇਗੀ। ਉਨ੍ਹਾਂ ... Read Full Story
|
ਹਿਜਬੁਲ ਦੇ ਅੱਤਵਾਦੀ ਲਿਆਕਤ ਅਲੀ ਨੂੰ ਮਿਲੀ ਜ਼ਮਾਨਤ
ਨਵੀਂ ਦਿੱਲੀ—May 17,2013
ਦਿੱਲੀ \'ਚ ਅੱਤਵਾਦੀ ਹਮਲਿਆਂ ਦੀ ਕਥਿਤ ਸਾਜ਼ਿਸ਼ ਰਚਣ ਦੇ ਮਾਮਲੇ \'ਚ ਦਿੱਲੀ ਦੀ ਇਕ ਅਦਾਲਤ ਨੇ ਹਿਜਬੁਲ ਦੇ ਅੱਤਵਾਦੀ ਲਿਆਕਤ ਅਲੀ ਨੂੰ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਦਾਲਤ ਨੇ 17 ਮਈ ਤੱਕ ਲਿਆਕਤ ਦੀ ਜ਼ਮਾਨਤ ਦਾ ... Read Full Story
|
ਨੂਪੁਰ ਅਤੇ ਰਾਜੇਸ਼ ਤਲਵਾੜ ਸ਼ੁੱਕਰਵਾਰ ਨੂੰ ਅਦਾਲਤ \'ਚ ਪੇਸ਼ ਹੋਣਗੇ
ਮੁੰਬਈ—May 17,2013
ਆਰੂਸ਼ੀ ਕਤਲਕਾਂਡ ਮਾਮਲੇ \'ਚ ਆਰੂਸ਼ੀ ਦੇ ਮਾਤਾ-ਪਿਤਾ ਰਾਜੇਸ਼ ਅਤੇ ਨੂਪੁਰ ਤਲਵਾੜ ਨੂੰ ਸ਼ੁੱਕਰਵਾਰ ਨੂੰ ਗਾਜ਼ੀਆਬਾਦ ਅਦਾਲਤ \'ਚ ਪੇਸ਼ ਹੋ ਕੇ ਆਪਣਾ ਬਿਆਨ ਦਰਜ ਕਰਾਉਣਾ ਪਵੇਗਾ। ਅਦਾਲਤ ਨੇ ਸਾਫ ਕਿਹਾ ਸੀ ਕਿ ਉਨ੍ਹਾਂ ਨੂੰ ਧਾਰਾ-313 ... Read Full Story
|
ਸ਼ੁੱਕਰਵਾਰ ਨੂੰ ਸੰਜੇ ਨੂੰ ਲਿਜਾਇਆ ਜਾਵੇਗਾ ਯਰਵਡਾ ਜੇਲ
ਮੁੰਬਈ—May 17,2013
ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੇ 1993 \'ਚ ਮੁੰਬਈ \'ਚ ਹੋਏ ਬੰਬ ਧਮਾਕਿਆਂ ਦੇ ਮਾਮਲੇ \'ਚ ਮਿਲੀ ਸਜ਼ਾ ਨੂੰ ਪੂਰੀ ਕਰਨ ਲਈ ਵੀਰਵਾਰ ਨੂੰ ਟਾਡਾ ਅਦਾਲਤ \'ਚ ਆਤਮ ਸਮਰਪਣ ਕਰ ਦਿੱਤਾ। ਵੀਰਵਾਰ ਨੂੰ ਆਰਥਰ ਜੇਲ \'ਚ ਬੈਰਕ ਨੰਬਰ-12 \'ਚ ਸਜ਼ਾ ... Read Full Story
|
ਚੌਟਾਲਾ ਨੂੰ ਹਸਪਤਾਲ \'ਚ ਮਿਲਣ ਗਏ ਰਾਜਨਾਥ
ਨਵੀਂ ਦਿੱਲੀ:--May 17,2013
ਭਾਜਪਾ ਪ੍ਰਧਾਨ ਰਾਜਨਾਥ ਸਿੰਘ ਅਧਿਆਪਕ ਭਰਤੀ ਘਪਲੇ ਵਿਚ ਸਜ਼ਾ ਕੱਟ ਰਹੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪ੍ਰਧਾਨ ਅਤੇ ਹਰਿਆਣਾ ਦੇ ਸਾਬਕਾ ਮੁਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਅੱਜ ਇਥੇ ਰਾਮ ਮਨੋਹਰ ਲੋਹੀਆ ... Read Full Story
|
ਵਿਦਿਆਰਥਣ ਨਾਲ ਬਲਾਤਕਾਰ ਕਰਨ ਵਾਲੇ ਅਧਿਆਪਕ ਦੀ ਛਿੱਤਰ ਪਰੇਡ
ਜੀਂਦ- May 17, 2013
ਜੀਂਦ ਜ਼ਿਲ੍ਹੇ ਦੇ ਫਰੈਨ ਪਿੰਡ ਵਿੱਖੇ ਵੀਰਵਾਰ ਨੂੰ ਇੱਕ ਅਧਿਆਪਕ ਵੱਲੋਂ ਨੌਵੀਂ ਕਲਾਸ ਦੀ ਵਿਦਿਆਰਥਣ ਨਾਲ ਬਲਾਤਕਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਹਾਲਾਂਕਿ ਜਿਵੇਂ ਹੀ ਇਸ ਬਾਰੇ ਵਿੱਚ ਪਿੰਡ ਵਾਸੀਆਂ ਨੂੰ ਪਤਾ ... Read Full Story
|